MRI/CT Scan(MRI/CT ਸਕੈਨ)


ਆਰਥਿਕ ਪੱਖੋਂ ਕਮਜ਼ੋਰ ਜ਼ਰੂਰਤਮੰਦ ਮਰੀਜਾਂ ਨੂੰ 50 ਰੁਪਏ ਵਿੱਚ MRI ਟੈਸਟ ਕੀਤੇ ਜਾਂਦੇ ਹਨ। CT scan, Diagnostics ਸੇਵਾਵਾਂ ਬਾਜ਼ਾਰ ਨਾਲੋਂ ਸਸਤੇ ਰੇਟ ਵਿੱਚ ਕੀਤੀਆਂ ਜਾਂਦੀਆਂ ਹਨ। ਅਜੋਕੇ ਸਮੇਂ ਵਿੱਚ ਜਿੱਥੇ MRI ਅਤੇ CT scan ਕਰਾਉਣ ਲਈ ਹਜ਼ਾਰਾਂ ਰੁਪਏ ਦਾ ਖਰਚ ਆ ਜਾਂਦੈ ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ diagnostics center ਵਿੱਚ ਇਹ ਟੈਸਟ ਆਰਥਿਕ ਪੱਖੋਂ ਕਮਜ਼ੋਰ ਲੋੜਵੰਦ ਮਰੀਜਾਂ ਲਈ ਕੇਵਲ 50 ਰੁਪਏ ਵਿੱਚ ਕੀਤੇ ਜਾਂਦੇ ਹਨ। ਹਜ਼ਾਰਾਂ ਜ਼ਰੂਰਤਮੰਦ ਹਰ ਮਹੀਨੇ ਇਸ ਸੇਵਾ ਦਾ ਲਾਭ ਲੈ ਰਹੇ ਹਨ। ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਸੇਵਾ ਲਈ ਦਸਵੰਧ ਦੇ ਕੇ ਆਪਣੀ ਕਿਰਤ ਕਮਾਈ ਨੂੰ ਸਫਲਾ ਬਣਾਓ।



For Foreign Donations

For any inquiry, Please Call/Whatsapp at +91-931-958-9278
Email-banglasahib@dsgmc.in



Contact Us

Delhi Sikh Gurdwara Management Committee
Guru Gobind Singh Bhawan, Gurdwara Rakab Ganj Sahib,
New Delhi-110001

Phone No:

011- 23712580-81-82
011-23737328-29

Fax No:

011-23317511

Email:

info@dsgmc.in

Photo Gallery


View Our Gallery

Follow Us: